PM Kisan Status Check

PM Kisan Installment: ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਜਾਰੀ, ਹੁਣੇ ਚੈਕ ਕਰੋ ਆਪਣੇ ਖਾਤੇ

9.3 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 18,640 ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ PM Kisan Installment: ਨਵੀਂ ਦਿੱਲੀ, (ਆਈਏਐਨਐਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਦੀ 22ਵੀਂ ਕਿਸ਼ਤ ਜਾਰੀ ਕੀਤੀ। ਇਸ ਕਿਸ਼ਤ ਦੇ ਤਹਿਤ, ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਰਾਹੀਂ ਦੇਸ਼ ਭਰ ਦੇ 9.3 ਕਰੋੜ ਤੋਂ ਵੱਧ […]
ਦੇਸ਼  Breaking News  ਖੇਤੀਬਾੜੀ  ਇੱਕ ਨਜ਼ਰ