ਲੇਖ
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Global Order Crisis: ਵਧਦੇ ਸੰਘਰਸ਼ਾਂ ਵਿਚਕਾਰ ਵਿਸ਼ਵ ਵਿਵਸਥਾ ਦਾ ਸੰਕਟ
Published On
By Sach Kahoon Desk
Global Order Crisis: ਦੂਜੀ ਸੰਸਾਰ ਜੰਗ ਦੀ ਭਿਆਨਕ ਤ੍ਰਾਸਦੀ ਨੇ ਪੂਰੀ ਮਨੁੱਖਤਾ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਜੰਗ ਸਿਰਫ਼ ਤਬਾਹੀ, ਪੀੜ ਤੇ ਅਸਥਿਰਤਾ ਨੂੰ ਜਨਮ ਦਿੰਦੀ ਹੈ। ਇਸੇ ਅਨੁਭਵ ਦੇ ਅਧਾਰ ’ਤੇ ਵਿਸ਼ਵ ਦੇ ਦੇਸ਼ਾਂ ਨੇ ਇੱਕ ਅਜਿਹੀ ਅੰਤਰਰਾਸ਼ਟਰੀ ਵਿਵਸਥਾ ਬਣਾਉਣ ਦਾ ਯਤਨ ਕੀਤਾ ਜਿਸ ਵਿੱਚ ਸ਼ਕਤੀ ਦੇ ਨਾਲ ਨਿਯਮ ਤੇ ਸੰਸਥਾਗਤ ਕੰਟਰੋੋਲ […]
Handwriting Benefits: ਹੱਥ ਨਾਲ ਲਿਖਣਾ, ਤੇਜ਼ ਰਫ਼ਤਾਰ ਸਮੇਂ ’ਚ ਖੁਦ ਲਈ ਇੱਕ ਵਿਰਾਮ
Published On
By Sach Kahoon Desk
Handwriting Benefits: ਅੱਜ ਦਾ ਸਮਾਂ ਰਫ਼ਤਾਰ ਦਾ ਹੈ। ਜਿਵੇਂ ਹੀ ਅਸੀਂ ਸਵੇਰੇ ਆਪਣੀਆਂ ਅੱਖਾਂ ਖੋਲ੍ਹਦੇ ਹਾਂ, ਸਾਡੀਆਂ ਮੋਬਾਇਲ ਸਕ੍ਰੀਨਾਂ ਜਗਮਗਾ ਉੱਠਦੀਆਂ ਹਨ, ਜਾਣਕਾਰੀ ਦਾ ਹੜ੍ਹ ਆ ਜਾਂਦਾ ਹੈ ਅਤੇ ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਸਾਡਾ ਦਿਨ ਕਦੋਂ ਸ਼ੁਰੂ ਹੁੰਦਾ ਹੈ ਤੇ ਅੰਤ ਵਿੱਚ ਥਕਾਵਟ ਵਿੱਚ ਬਦਲ ਜਾਂਦਾ ਹੈ। ਈਮੇਲ, ਵਟਸਐਪ, ਸੂਚਨਾਵਾਂ ਅਤੇ ਸੋਸ਼ਲ […]
Plastic Pollution: ਪਲਾਸਟਿਕ ਪ੍ਰਦੂਸ਼ਣ, ਬਿਮਾਰੀਆਂ ਦਾ ਘਰ ਅਤੇ ਮਨੁੱਖੀ ਹੋਂਦ ਲਈ ਖ਼ਤਰਾ
Published On
By Sach Kahoon Desk
Plastic Pollution: ਪਲਾਸਟਿਕ ਦੀ ਖੋਜ ਦਾ ਇਤਿਹਾਸ 1862 ਤੋਂ ਸ਼ੁਰੂ ਹੋਇਆ ਸੀ, ਪਰ 1907 ਵਿੱਚ ਲੀਓ ਬੈਕਲੈਂਡ ਦੁਆਰਾ ਤਿਆਰ ਕੀਤੇ ਪਹਿਲੇ ਸਿੰਥੈਟਿਕ ਪਲਾਸਟਿਕ ‘ਬੈਕਲਾਈਟ’ ਨੇ ਵਿਗਿਆਨ ਦੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ। ਆਪਣੀ ਮਜ਼ਬੂਤੀ, ਸਸਤੇ ਮੁੱਲ ਤੇ ਬਿਜਲੀ ਦੇ ਕੁਚਾਲਕ ਹੋਣ ਕਾਰਨ ਇਸ ਨੂੰ ਉਸ ਸਮੇਂ ਦੀ ‘ਕਰਾਮਾਤੀ ਕਾਢ’ ਮੰਨਿਆ ਗਿਆ। ਪਰ ਇਹ ਕਰਾਮਾਤ 1950 […]
Technological Competition: ਤਕਨੀਕੀ ਮੁਕਾਬਲੇ ਵਿੱਚ ਅੱਗੇ ਵਧਣ ਦੀ ਲੋੜ
Published On
By Sach Kahoon Desk
Technological Competition: ਦੁਨੀਆਂ ਭਰ ਵਿੱਚ ਅੱਜ-ਕੱਲ੍ਹ ਬਣਾਵਟੀ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਸਬੰਧੀ ਵੱਡੇ ਪੱਧਰ ’ਤੇ ਚਰਚਾ ਹੋ ਰਹੀ ਹੈ। ਪਿਛਲੇ ਦਿਨੀਂ ਹੋਏ ਵਿਸ਼ਵ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਸ ਵਿਸ਼ੇ ਨੇ ਵਿਸ਼ੇਸ਼ ਧਿਆਨ ਖਿੱਚਿਆ ਹੈ। ਕਈ ਦੇਸ਼ਾਂ ਦੇ ਪ੍ਰਮੁੱਖ ਲੀਡਰਾਂ ਅਤੇ ਤਕਨੀਕੀ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਤਕਨਾਲੋਜੀ ਦੇ ਭਵਿੱਖ ਬਾਰੇ ਚਰਚਾ […]
Inspirational Story: ਬੁਲਾ ਚੌਧਰੀ, ਸਮੁੰਦਰੀ ਪਾਣੀ ਤੋਂ ਐਲਰਜ਼ੀ ਹੋਣ ਦੇ ਬਾਵਜੂਦ ਇੰਗਲਿਸ਼ ਚੈਨਲ ਪਾਰ ਕਰਕੇ ਇਤਿਹਾਸ ਰਚਿਆ
Published On
By Sach Kahoon Desk
Inspirational Story: ਭਾਰਤ ਵਿੱਚ ਤੈਰਾਕੀ ਇੱਕ ਪੁਰਾਤਨ ਕਲਾ ਵਜੋਂ ਮਾਣਿਆ ਜਾਂਦਾ ਹੈ। ਇਸ ਦਾ ਵਰਣਨ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਆਧੁਨਿਕ ਸਮੇਂ ਵਿੱਚ ਤੈਰਾਕੀ ਇੱਕ ਖੇਡ ਵਜੋਂ ਪ੍ਰਸਿੱਧ ਹੈ। ਇਹ ਇੱਕ ਅਜਿਹੀ ਖੇਡ ਹੈ ਜੋ ਸਿਹਤ ਦੇ ਨਜ਼ਰੀਏ ਤੋਂ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਤੈਰਾਕੀ ਵਿੱਚ ਭਾਰਤ ਦੀ ਮੌਜ਼ੂਦਾ ਸਥਿਤੀ ਅੰਤਰਰਾਸ਼ਟਰੀ ਪੱਧਰ […]
Seed Bill 2026: ਨਵਾਂ ਬੀਜ ਬਿੱਲ 2026, ਬੀਜ ਦੀ ਕੁਆਲਿਟੀ ਲਈ ਨਵੀਂ ਦਿਸ਼ਾ
Published On
By Sach Kahoon Desk
Seed Bill 2026: ਭਾਰਤ ਦੁਨੀਆ ਦੇ ਖੇਤੀਬਾੜੀ ਪ੍ਰਧਾਨ ਦੇਸ਼ਾਂ ਵਿੱਚੋਂ ਇੱਕ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਸ਼ ਦੀ ਇੱਕ ਵੱਡੀ ਆਬਾਦੀ ਅਜੇ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀ ’ਤੇ ਨਿਰਭਰ ਹੈ। ਢੁੱਕਵਾਂ ਮੌਸਮ, ਉਪਜਾਊ ਮਿੱਟੀ ਤੇ ਵੱਖ-ਵੱਖ ਭੂ-ਭੌਗੋਲਿਕ ਹਾਲਾਤ ਕਈ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ ਲਈ ਸਹੀ ਹਨ। ਕਣਕ, ਚਾਵਲ, ਗੰਨਾ, ਦਾਲਾਂ, […]
Renewable Energy: ਸੂਰਜ, ਪੌਣ ਅਤੇ ਭਵਿੱਖ, ਵਾਤਾਵਰਣ ਸੁਰੱਖਿਆ ਦਾ ਨਵਾਂ ਮੰਤਰ
Published On
By Sach Kahoon Desk
Renewable Energy: ਅੱਜ ਸਮੁੱਚਾ ਸੰਸਾਰ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ, ਮੌਸਮੀ ਤਬਦੀਲੀ ਅਤੇ ਵਾਤਾਵਰਨੀ ਚੱਕਰ ਵਿੱਚ ਉਲਝਿਆ ਪਿਆ ਹੈ, ਉੱਥੇ ਊਰਜਾ ਸੰਕਟ ਸੰਸਾਰ ਸਾਹਮਣੇ ਨਵੀਂ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਤੇਜੀ ਨਾਲ ਵਧ ਰਹੀ ਅਬਾਦੀ, ਉਦਯੋਗੀਕਰਨ ਅਤੇ ਜੀਵਨ ਸ਼ੈਲੀ ਵਿੱਚ ਹੋ ਰਹੇ ਬਦਲਾਅ ਕਰਕੇ ਊਰਜਾ ਦੀ ਮੰਗ ਵੀ ਤੇਜੀ ਨਾਲ ਵਧੀ ਹੈ ਅਤੇ […]
India France Partnership: ਮਜ਼ਬੂਤ ਹੋ ਰਹੀ ਭਾਰਤ-ਫਰਾਂਸ ਸਾਂਝੇਦਾਰੀ ਦਾ ਨਵਾਂ ਗੇੜ
Published On
By Sach Kahoon Desk
India France Partnership: ਮੁੰਬਈ ਦੀਆਂ ਸੜਕਾਂ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਸਹਿਜ਼ ਮੌਜੂਦਗੀ ਸਿਰਫ ਇੱਕ ਰਸਮੀ ਦੌਰੇ ਦਾ ਦਿ੍ਰਸ਼ ਨਹੀਂ ਸੀ, ਇਹ ਭਾਰਤ ਅਤੇ ਫਰਾਂਸ ਵਿਚਕਾਰ ਨਿਰੰਤਰ ਡੂੰਘੇ ਹੁੰਦੇ ਵਿਸ਼ਵਾਸ ਦਾ ਸੰਕੇਤ ਵੀ ਸੀ। ਪਿਛਲੇ ਢਾਈ ਦਹਾਕਿਆਂ ਵਿਚ ਦੋਵਾਂ ਦੇਸ਼ਾਂ ਦੇ ਸੰਬੰਧ ਇੱਕ ਆਮ ਕੂਟਨੀਤਕ ਸੰਪਰਕ ਤੋਂ ਅੱਗੇ ਵਧ ਕੇ ਵਿਸ਼ਾਲ ਰਣਨੀਤਕ ਸਾਂਝੇਦਾਰੀ […]
Social Media Addiction: ਸੋਸ਼ਲ ਮੀਡੀਆ ਦੀ ਲਤ ਨੌਜਵਾਨ ਪੀੜ੍ਹੀ ਲਈ ਖ਼ਤਰੇ ਦੀ ਘੰਟੀ
Published On
By Sach Kahoon Desk
Social Media Addiction: ਅਜੋਕੇ ਡਿਜ਼ੀਟਲ ਯੁੱਗ ਵਿੱਚ ਮੋਬਾਇਲ ਫੋਨ ਦੀ ਸੁਖਾਲੀ ਪਹੁੰਚ ਨੇ ਸੋਸ਼ਲ ਮੀਡੀਆ ਨੂੰ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ ਹੈ। ਜਿੱਥੇ ਇਹ ਜਾਣਕਾਰੀ ਦਾ ਭੰਡਾਰ ਹੈ, ਉੱਥੇ ਹੀ ਇਸ ਉੱਤੇ ਮੌਜੂਦ ਅਣਉਚਿਤ ਸਮੱਗਰੀ ਬੱਚਿਆਂ ਦੇ ਕੋਮਲ ਮਨਾਂ ਲਈ ਇੱਕ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦੱਸਦੇ […]
Misleading Advertisements: ਚਮਕਦਾਰ ਇਸ਼ਤਿਹਾਰਬਾਜ਼ੀ, ਚਮਕਦਾਰ ਪੈਕੇਜਿੰਗ ਤੇ ਗੁੰਮਰਾਹਕੁਨ ਦਾਅਵੇ
Published On
By Sach Kahoon Desk
Misleading Advertisements: ਭਾਰਤ ਦਾ ਭੋਜਨ ਦ੍ਰਿਸ਼ ਤੇਜ਼ੀ ਨਾਲ ਬਦਲ ਰਿਹਾ ਹੈ। ਲੰਮੇ ਸਮੇਂ ਤੋਂ, ਜਨਤਕ ਨੀਤੀ ਭੁੱਖਮਰੀ, ਕੁਪੋਸ਼ਣ ਅਤੇ ਭੋਜਨ ਦੀ ਉਪਲੱਬਧਤਾ ’ਤੇ ਕੇਂਦ੍ਰਿਤ ਸੀ, ਪਰ ਅੱਜ ਦੇਸ਼ ਦੂਹਰੇ ਪੋਸ਼ਣ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜਦੋਂਕਿ ਬੱਚਿਆਂ ਤੇ ਔਰਤਾਂ ਵਿੱਚ ਕੁਪੋਸ਼ਣ, ਅਨੀਮੀਆ ਅਤੇ ਸਟੰਟਿੰਗ ਜਾਰੀ ਹੈ, ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ ਤੇ ਦਿਲ ਦੀ ਬਿਮਾਰੀ ਵਰਗੀਆਂ […]
Agriculture Local Needs: ਖੇਤੀ ਖੇਤਰ ’ਚ ਸਥਾਨਕ ਲੋੜਾਂ ਤੇ ਵਿਗਿਆਨਕ ਖੋਜਾਂ ਦੇ ਸੰਤੁਲਨ ਦੀ ਲੋੜ
Published On
By Sach Kahoon Desk
Agriculture Local Needs: ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤੀ ਖੇਤੀਬਾੜੀ ਕਈ ਤਰ੍ਹਾਂ ਦੀਆਂ ਚੁਣੌਤੀਆਂ ’ਚੋਂ ਲੰਘ ਰਹੀ ਹੈ। ਹਰੀ ਕ੍ਰਾਂਤੀ ਤੋਂ ਬਾਅਦ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ, ਪਰ ਰਸਾਇਣਕ ਖਾਦਾਂ ਦੀ ਵਧੇਰੇ ਅਤੇ ਅਸੰਤੁਲਿਤ ਵਰਤੋਂ ਨੇ ਮਿੱਟੀ ਦੀ ਸਿਹਤ ’ਤੇ ਮਾੜਾ ਅਸਰ ਪਾਇਆ ਹੈ। ਇਹ ਕਹਿਣਾ ਤੱਥਪੂਰਨ ਨਹੀਂ ਕਿ ਦੇਸ਼ ਦੀ ਜ਼ਿਆਦਾਤਰ ਖੇਤੀਯੋਗ ਜ਼ਮੀਨ ਪੂਰੀ ਤਰ੍ਹਾਂ […]
Importance of Mother Tongue: ਸੰਕਟਾਂ ਨਾਲ ਦਸਤਪੰਜਾ ਲੈ ਕੇ ਅੱਗੇ ਵਧਦੀ ਮਾਤ-ਭਾਸ਼ਾ
Published On
By Sach Kahoon Desk
ਕੌਮਾਂਤਰੀ ਮਾਤ-ਭਾਸ਼ਾ ਦਿਵਸ ’ਤੇ ਵਿਸ਼ੇਸ਼ | Importance of Mother Tongue Importance of Mother Tongue: ਮਨੁੱਖੀ ਸਮਾਜ ਵਿਚ ਭਾਸ਼ਾ ਦੁਆਰਾ ਆਪਸੀ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਭਾਸ਼ਾ ਦੇ ਜ਼ਰੀਏ ਹੀ ਕਿਸੇ ਕੌਮ ਦੀ ਸੱਭਿਆਚਾਰਕ, ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਸਾਹਿਤਕ ਅਤੇ ਵਿੱਦਿਅਕ ਸਥਿਤੀ ਉੱਭਰ ਕੇ ਸਾਹਮਣੇ ਆਉਂਦੀ ਹੈ। ਜਿਹੜੇ ਲੋਕ ਆਪਣੀ ਮਾਦਰੀ—ਜ਼ੁਬਾਨ ਬੋਲਣ ਵਿਚ […]
