ਸੱਚ ਕਹੂੰ ਵਿਸ਼ੇਸ਼ ਸਟੋਰੀ

Power Cut Punjab: ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ

Power Cut Punjab: ਪਿਛਲੇ ਕਈ ਦਿਨਾਂ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲੱਗ ਰਹੇ ਬਿਜਲੀ ਕੱਟ ਪਾਵਰਕੌਮ ਵੱਲੋਂ ਗਰੁੱਪਾਂ ਵਿੱਚ ਬਿਜਲੀ ਕੱਟਾਂ ਬਾਰੇ ਦਿੱਤੀ ਜਾ ਰਹੀ ਐ ਜਾਣਕਾਰੀ Power Cut Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਰਚ ਮਹੀਨੇ ’ਚ ਸੂਬੇ ਅੰਦਰ ਬਿਜਲੀ ਕੱਟਾਂ ਦੀ ਸ਼ੁਰੂਆਤ ਹੋ ਗਈ ਹੈ। ਆਲਮ ਇਹ ਹੈ ਕਿ ਪੰਜਾਬ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Barnala News: ਖੁਦ ਨੂੰ ਪੈਰਾਂ ’ਤੇ ਕਰਕੇ ਪੰਧੇਰ ਦੀ ਮਨਜੀਤ ਕੌਰ ਹਜ਼ਾਰਾਂ ਮਹਿਲਾਵਾਂ ਲਈ ਬਣੀ ਪ੍ਰੇਰਨਾ

Barnala News: ਸਵੈ ਸਹਾਇਤਾ ਗਰੁੱਪ ਰਾਹੀਂ ਬਦਲੀ ਆਪਣੀ ਅਤੇ ਹੋਰਨਾਂ ਔਰਤਾਂ ਦੀ ਕਿਸਮਤ ਬਰਨਾਲਾ (ਜਸਵੀਰ ਗਹਿਲ)। ਇੱਕ ਔਰਤ ਚਾਹੇ ਤਾਂ ਨਾ ਸਿਰਫ਼ ਆਪਣੇ ਘਰ ਨੂੰ ਜੰਨਤ ਬਣਾ ਸਕਦੀ ਹੈ ਸਗੋਂ ਸਮਾਜ ’ਚ ਵੀ ਵੱਡਾ ਬਦਲਾਅ ਆ ਸਕਦਾ ਹੈ। ਅਜਿਹੀਆਂ ਹੀ ਮਹਿਲਾਵਾਂ ਵਿੱਚੋਂ ਇੱਕ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਦੀ ਮਨਜੀਤ ਕੌਰ, ਜਿਸ ਦੀ ਬਦੌਲਤ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Women Day: ਜਿੱਥੇ ਸੁਰੱਖਿਆ ਗਾਰਡ, ਪਲੰਬਰ, ਖੇਡ ਕੋਚ, ਕੰਡਕਟਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਹਰ ਜ਼ਿੰਮੇਵਾਰੀ ਨੂੰ ਸੰਭਾਲ ਰਹੀਆਂ ਔਰਤਾਂ

Women Day: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਮਹਿਲਾ ਸਸ਼ਕਤੀਕਰਨ ਦੀ ਵਿਲੱਖਣ ਮਿਸਾਲ ਬੇਟੀਆਂ ਨੂੰ ਮਿਲ ਰਿਹਾ ਸੁਰੱਖਿਅਤ ਵਾਤਾਵਰਨ Women Day: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਅਕਸਰ ਸਟੇਜਾਂ ’ਤੇ ਅਤੇ ਭਾਸ਼ਣਾਂ ਵਿੱਚ ਸੁਣਨ ਨੂੰ ਮਿਲਦੀਆਂ ਹਨ, ਪਰ ਸਰਸਾ ਦੇ ਪੇਂਡੂ ਪਿਛੋਕੜ ਵਿੱਚ ਡੇਰਾ ਸੱਚਾ ਸੌਦਾ […]
ਦੇਸ਼  Breaking News  ਹਰਿਆਣਾ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

International Women’s Day: ਡੇਰਾ ਸੱਚਾ ਸੌਦਾ ਮਹਿਲਾਵਾਂ ਲਈ ਚਲਾ ਰਿਹਾ ਹੈ 20 ਮੁਹਿੰਮਾਂ

International Women’s Day: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਇਲਾਹੀ ਬਾਣੀ ’ਚ ਰੂਹਾਨੀ ਸਤਿਸੰਗਾਂ ਰਾਹੀਂ ਸਾਢੇ ਸੱਤ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ, ਜਿਸ ਨਾਲ ਨਰਕ ਬਣੇ ਘਰ ਸਵਰਗ ਬਣ ਗਏ ਹਨ, ਖੁਸ਼ੀਆਂ ਨਾਲ ਭਰ ਗਏ ਹਨ।ਜਿਹੜੇ ਪਰਿਵਾਰਾਂ ’ਚ ਔਰਤਾਂ ਇੱਕ ਸਮੇਂ ਖੂਨ ਦੇ ਹੰਝੂੂ ਰੋਂਦੀਆਂ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Holi Car Care Tips: ਹੋਲੀ ਮੌਕੇ ਆਪਣੀ ਕਾਰ ਨੂੰ ਸੁਰੱਖਿਅਤ ਰੱਖਣ ਦੇ 5 ਸੌਖੇ ਸੁਝਾਅ

Holi Car Care Tips: ਹੋਲੀ ਭਾਰਤ ਦਾ ਸਭ ਤੋਂ ਰੰਗੀਨ ਅਤੇ ਖੁਸ਼ੀ ਭਰਿਆ ਤਿਉਹਾਰ ਹੈ। ਬੱਚੇ ਅਤੇ ਬਾਲਗ ਇਸ ਦਿਨ ਰੰਗਾਂ, ਗੁਲਾਲ ਅਤੇ ਪਾਣੀ ਨਾਲ ਖੇਡਦੇ ਹਨ, ਪਰ ਇਹੀ ਰੰਗ ਤੁਹਾਡੀ ਕਾਰ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਰਸਾਇਣਕ ਰੰਗ ਕਾਰ ਦੇ ਪੇਂਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਧੱਬੇ ਛੱਡ ਸਕਦੇ ਹਨ, ਅਤੇ ਜੇਕਰ ਪਾਣੀ ਅੰਦਰ […]
ਦੇਸ਼  Breaking News  ਇੱਕ ਨਜ਼ਰ  ਘਰ-ਪਰਿਵਾਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjab Roadways bus: ਨਵੇਂ ਰੰਗ ਰੂਪ ’ਚ ਦਿਖਾਈ ਦੇਣਗੀਆਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ

Punjab Roadways bus: ਤਿਆਰ ਹੁੰਦੀਆਂ ਬੱਸਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਪੀਆਰਟੀਸੀ ਵਿੱਚ 700 ਦੇ ਕਰੀਬ ਬੱਸਾਂ ਨਵੀਆਂ ਆਉਣ ਦਾ ਦਾਅਵਾ Punjab Roadways bus: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਨਵੀਆਂ ਬੱਸਾਂ ਨਵੇਂ ਰੰਗ ਰੂਪ ਵਿੱਚ ਆਉਣ ਦੀ ਚਰਚਾ ਛਿੜੀ ਹੋਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਬੱਸਾਂ ਦੇ ਰੰਗ ਵਿੱਚ […]
ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Pradhan Mantri Matru Vandana Yojana 2026: ਗਰਭਵਤੀ ਔਰਤਾਂ ਲਈ ਖੁਸ਼ਖਬਰੀ, ਮਿਲਣਗੇ 5000 ਰਪੁਏ, ਇਸ ਤਰ੍ਹਾਂ ਕਰਨਾ ਹੈ ਅਪਲਾਈ, ਕਿਵੇਂ ਮਿਲੇਗਾ ਲਾਭ?

Pradhan Mantri Matru Vandana Yojana 2026: ਹਰ ਮਾਪੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਦਿਨ ਰਾਤ ਮਿਹਨਤ ਕਰਦੇ ਹਨ। ਖਾਸ ਕਰਕੇ ਜਦੋਂ ਕੋਈ ਨਵਾਂ ਮਹਿਮਾਨ ਆਉਣ ਵਾਲਾ ਹੁੰਦਾ ਹੈ, ਤਾਂ ਮਾਂ ਅਤੇ ਬੱਚੇ ਦੀ ਸਿਹਤ ਸਭ ਤੋਂ ਵੱਡੀ ਤਰਜੀਹ ਬਣ ਜਾਂਦੀ ਹੈ। ਇਸ ਚਿੰਤਾ ਨੂੰ ਸਮਝਦੇ ਹੋਏ, ਕੇਂਦਰ ਸਰਕਾਰ ਨੇ ਇੱਕ ਮਹੱਤਵਪੂਰਨ ਯੋਜਨਾ – ਪ੍ਰਧਾਨ […]
ਦੇਸ਼  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Health Card Punjab: ਐਮਰਜੈਂਸੀ ’ਚ ਨਹੀਂ ਰੁਕੇਗਾ ਇਲਾਜ, ਅਧਾਰ ਕਾਰਡ ਹੀ ਕਾਫ਼ੀ, ਬਾਅਦ ’ਚ ਵੀ ਬਣ ਸਕਦੈ ਹੈਲਥ ਕਾਰਡ

Health Card Punjab: ਪ੍ਰਚਾਰ ਦੀ ਘਾਟ ਕਾਰਨ ਇਲਾਜ ਦੇ ਪੈਸੇ ਦੇ ਰਹੇ ਹਨ ਲੋਕ, ਸਿਹਤ ਵਿਭਾਗ ਬੋਲਿਆ, ਨਹੀਂ ਦੇਣਾ ਇੱਕ ਵੀ ਪੈਸਾ Health Card Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜੇਕਰ ਕਿਸੇ ਕੋਲ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਨਹੀਂ ਹੈ ਤੇ ਅਚਾਨਕ ਆਈ ਬਿਮਾਰੀ ਕਾਰਨ ਐਮਰਜੈਂਸੀ ’ਚ ਇਲਾਜ ਕਰਵਾਉਣਾ ਪੈ ਰਿਹਾ ਹੈ ਤਾਂ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸਿਹਤ  ਸੱਚ ਕਹੂੰ ਵਿਸ਼ੇਸ਼ ਸਟੋਰੀ 

CM Punjab: 2027 ਲਈ ‘ਆਪ’ ਵੱਲੋਂ ਸੀਐਮ ਚਿਹਰੇ ਦੀ ਚਰਚਾ ’ਤੇ ਲਾਇਆ ਵਿਰਾਮ, ਕੀ ਹੋਵੇਗਾ ਕੋਈ ਫੇਰਬਦਲ?

CM Punjab: ਆਮ ਆਦਮੀ ਪਾਰਟੀ ਨੇ ਕੀਤਾ ਐਲਾਨ, ਸੋਸ਼ਲ ਮੀਡੀਆ ’ਤੇ ਸ਼ੁਰੂ ਕੀਤਾ ਪ੍ਰਚਾਰ ਭਗਵੰਤ ਮਾਨ ਨੂੰ ਹਟਾਉਣ ਦੀਆਂ ਸਾਰੀਆਂ ਸਿਆਸੀ ਕਿਆਸ ਅਰਾਈਆਂ ਨੂੰ ਵੀ ਕੀਤਾ ਖ਼ਤਮ CM Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲੀਆਂ ਵਿਧਾਨ ਸਭਾ ਚੋਣਾਂ 2027 ’ਚ ਵੀ ਆਪ ਲਈ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਉੁਨ੍ਹਾਂ ਦੀ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Food And Safety: ਸਾਵਧਾਨ! ਕਿਤੇ ਸਿਹਤ ਬਣਾਉਣ ਦੀ ਜਗ੍ਹਾ ਵਿਗਾੜ ਤਾਂ ਨਹੀਂ ਰਹੇ ਬਜ਼ਾਰ ‘ਚ ਮਿਲਦੇ ਫ਼ਲ, ਵਕੀਲਾਂ ਵੱਲੋਂ ਜਾਂਚ ਤੇ ਕਾਰਵਾਈ ਦੀ ਮੰਗ

Food And Safety: ਫਲਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਧੜੱਲੇ ਨਾਲ ਹੋ ਰਹੀ ਹੈ ਵਰਤੋਂ ਕੁਦਰਤੀ ਤਰੀਕੇ ਦੀ ਬਜਾਏ ਖਤਰਨਾਕ ਰਸਾਇਣਾਂ ਰਾਹੀਂ ਫਲ ਪਕਾਉਣ ਦਾ ਧੰਦਾ ਜ਼ੋਰਾਂ ’ਤੇ Food And Safety: ਨਾਭਾ (ਤਰੁਣ ਕੁਮਾਰ ਸ਼ਰਮਾ)। ਬਜ਼ਾਰਾਂ ’ਚ ਵਿਕ ਰਹੇ ਫਲਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਹਾਲਾਤ ਸਾਹਮਣੇ ਆ ਰਹੇ ਹਨ। ਪੰਜਾਬ […]
ਦੇਸ਼  ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Kila Raipur Rural Olympics: ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ’ਚ 12 ਸਾਲਾਂ ਮਗਰੋਂ ਦੌੜੀ ਬਲਦ ਗੱਡੀ

ਕਿਲਾ ਰਾਏਪੁਰ (ਲੁਧਿਆਣਾ) : ਓਲੰਪਿਕ ਖੇਡਾਂ ਮੌਕੇ ਬਲਦਾਂ ਦੀਆਂ ਦੌੜਾਂ ਦੀ ਤਸਵੀਰ। Kila Raipur Rural Olympics: (ਸੁਰਿੰਦਰ ਕੁਮਾਰ ਸ਼ਰਮਾ) ਕਿਲਾ ਰਾਏਪੁਰ (ਲੁਧਿਆਣਾ)। ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪਿੰਡ ’ਚ 86ਵੀਆਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦੀ ਸ਼ੁਰੂਆਤ ਮੰਗਲਵਾਰ ਨੂੰ ਸ਼ਾਨਦਾਰ ਢੰਗ ਨਾਲ ਹੋਈ। 12 ਸਾਲਾਂ ਦੇ ਲੰਮੇ ਅੰਤਰਾਲ ਬਾਅਦ ਵਿਸ਼ਵ-ਪ੍ਰਸਿੱਧ ਬਲਦ ਗੱਡੀ ਦੌੜਾਂ ਦੀ ਮੁੜ ਵਾਪਸੀ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸੰਤ ਕਿਸੇ ਵੀ ਹਾਲਾਤ ’ਚ ਰਹਿਣ, ਉਨ੍ਹਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਮਾਨਵਤਾ ਦੀ ਭਲਾਈ ਸੰਤ ਖੁਦ ਵੀ ਭਲਾਈ ਦੇ ਕਾਰਜ ਕਰਦੇ ਹਨ ਤੇ ਦੂਜਿਆਂ ਨੂੰ ਵੀ ਭਲਾਈ ਕਾਰਜਾਂ ’ਚ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ […]
ਦੇਸ਼  Breaking News  ਰੂਹਾਨੀਅਤ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ