utar pardesh
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Uttar Pradesh Boat Accident: ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ, ਲਾਪਤਾ ਲੋਕਾਂ ਦੀ ਭਾਲ ’ਚ ਬਚਾਅ ਟੀਮਾਂ
Published On
By Sach Kahoon Desk
Uttar Pradesh Boat Accident: ਬਹਿਰਾਈਚ। ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿੱਚ ਕਿਸ਼ਤੀ ਹਾਦਸੇ ਤੋਂ ਬਾਅਦ ਰਾਹਤ ਅਤੇ ਖੋਜ ਕਾਰਜ ਜਾਰੀ ਹਨ। ਪ੍ਰਸ਼ਾਸਨ ਦੇ ਅਨੁਸਾਰ ਅੱਠ ਜਣੇ ਅਜੇ ਵੀ ਲਾਪਤਾ ਹਨ। ਇਹ ਹਾਦਸਾ ਬੁੱਧਵਾਰ ਦੇਰ ਸ਼ਾਮ ਸੁਜੌਲੀ ਥਾਣਾ ਖੇਤਰ ਦੇ ਭਰਥਪਰ ਪਿੰਡ ਨੇੜੇ ਨਦੀ ਵਿੱਚ ਉਦੋਂ ਵਾਪਰਿਆ ਜਦੋਂ ਪਿੰਡ ਵਾਸੀ ਆਪਣੀ ਕਿਸ਼ਤੀ ਵਿੱਚ ਆਪਣੇ ਪਿੰਡ ਵਾਪਸ […]
Diwali Bonus: ਦੀਵਾਲੀ ਬੋਨਸ ਘੱਟ ਮਿਲਣ ’ਤੇ ਭੜਕੇ ਕਰਮਚਾਰੀ, ਲੈ ਲਿਆ ਵੱਡਾ ਫ਼ੈਸਲਾ
Published On
By Sach Kahoon Desk
Diwali Bonus: ਲਖਨਊ। ਆਗਰਾ-ਲਖਨਊ ਐਕਸਪ੍ਰੈਸ-ਵੇਅ ’ਤੇ ਵੱਡਾ ਹੰਗਾਮਾ ਹੋਣ ਦੀ ਖ਼ਬਰ ਹੈ, ਜਿੱਥੇ ਕਰਮਚਾਰੀਆਂ ਨੇ ਘੱਟ ਬੋਨਸ ਮਿਲਣ ਤੋਂ ਨਾਰਾਜ਼ ਹੋ ਕੇ ਟੋਲ ਪਲਾਜ਼ਾ ਨੂੰ ਟੋਲ-ਫਰੀ ਕਰ ਦਿੱਤਾ ਹੈ। ਸ੍ਰੀ ਸਾਈਂ ਐਂਡ ਦਾਤਾਰ ਕੰਪਨੀ ਵੱਲੋਂ ਦਿੱਤੇ ਜਾ ਰਹੇ ਬੋਨਸ ਦੀ ਰਕਮ ਤੋਂ ਨਾਖੁਸ਼ ਕਰਮਚਾਰੀਆਂ ਨੇ ਬੀਤੀ ਰਾਤ 12 ਵਜੇ ਤੋਂ ਹੀ ਟੋਲ ਵਸੂਲੀ ਦਾ ਬਾਈਕਾਟ […]
UP Metro News: ਖੁਸ਼ਖਬਰੀ: ਇਸ ਜ਼ਿਲ੍ਹੇ ’ਚ ਇਸ ਤਾਰੀਖ ਤੋਂ ਸ਼ੁਰੂ ਹੋ ਸਕਦੀਆਂ ਨੇ ਮੈਟਰੋ ਸੇਵਾਵਾਂ, ਚੈਕ ਕਰੋ ਰੂਟ
Published On
By Sach Kahoon Desk
UP Metro News: ਮੇਰਠ (ਰਕਮ ਸਿੰਘ)। ਮੇਰਠ ਵਿੱਚ ਮੈਟਰੋ ਸੇਵਾਵਾਂ ਦੀ ਸ਼ੁਰੂਆਤ ਬਾਰੇ ਚਰਚਾ ਦੇ ਵਿਚਕਾਰ, ਸੱਚਾਈ ਇਹ ਹੈ ਕਿ ਇਸ ਸਮੇਂ ਇੱਥੇ ਸਿਰਫ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ (RRTS), ਜਿਸਨੂੰ ਨਮੋ ਭਾਰਤ ਵਜੋਂ ਜਾਣਿਆ ਜਾਂਦਾ ਹੈ, ਕਾਰਜਸ਼ੀਲ ਹੈ। ਸਥਾਨਕ ਮੇਰਠ ਮੈਟਰੋ ਸੇਵਾਵਾਂ, ਜੋ ਸ਼ਹਿਰ ਦੇ ਅੰਦਰ ਛੋਟੇ ਸਟੇਸ਼ਨਾਂ ਨੂੰ ਜੋੜਨਗੀਆਂ, ਇਸ ਸਮੇਂ ਟਰਾਇਲ ਰਨ ਵਿੱਚ […]
UP Expressway: ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਐਕਸਪ੍ਰੈਸਵੇਅ ਇੱਥੋਂ ਹੋਵੇਗਾ ਸ਼ੁਰੂ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ਦੇ ਲੋਕਾਂ ਦੀ ਹੋਵੇਗੀ ਬੱਲੇ! ਬੱਲੇ!
Published On
By Sach Kahoon Desk
UP Expressway: ਸ਼ਾਮਲੀ-ਗੋਰਖਪੁਰ ਐਕਸਪ੍ਰੈਸਵੇਅ ਬਾਰੇ ਵੱਡੀ ਖ਼ਬਰ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਲਈ ਡਰੋਨ ਸਰਵੇਖਣ ਪੂਰਾ ਹੋ ਗਿਆ ਹੈ, ਤੇ ਇਸ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀਵਾਲੀ ਤੱਕ ਤਿਆਰ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਅਗਲੇ ਸਾਲ ਦੇ ਸ਼ੁਰੂ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪੱਛਮੀ ਉੱਤਰ ਪ੍ਰਦੇਸ਼ ਤੋਂ ਪੂਰਵਾਂਚਲ ਤੱਕ ਯਾਤਰਾ ਆਸਾਨ ਹੋ ਜਾਵੇਗੀ […]
Electricity Bill: ਬਿਜਲੀ ਖਪਤਕਾਰਾਂ ਨੂੰ ਝਟਕਾ, ਜੇਬ੍ਹ ’ਤੇ ਪਵੇਗਾ ਬੋਝ
Published On
By Sach Kahoon Desk
Electricity Bill: ਲਖਨਊ। ਬਿਜਲੀ ਖਪਤਕਾਰਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ਇਹ ਸੂਚਨਾ ਉੱਤਰ ਪ੍ਰਦੇਸ਼ ਦੇ ਬਿਜਲੀ ਖਪਤਕਾਰਾਂ ਨਾਲ ਸਬੰਧਤ ਹੈ। ਬਿਜਲੀ ਨਿਗਮ ਨੇ ਨਵੀਆਂ ਬਿਜਲੀ ਦਰਾਂ ਦੇ ਨਾਲ-ਨਾਲ ਕੁਨੈਕਸ਼ਨ ਦਰਾਂ ’ਚ ਭਾਰੀ ਵਾਧੇ ਦੀ ਤਿਆਰੀ ਕੀਤੀ ਹੈ। ਇਸ ਸਬੰਧ ’ਚ ਰੈਗੂਲੇਟਰੀ ਕਮਿਸ਼ਨ ’ਚ ਇੱਕ ਪ੍ਰਸਤਾਵ ਦਾਇਰ ਕੀਤਾ ਗਿਆ ਹੈ, ਜਿਸ ’ਤੇ ਜਲਦੀ ਹੀ […]
Government School News: ਬੰਦ ਹੋਣਗੇ ਇਹ ਸਰਕਾਰੀ ਸਕੂਲ, ਕਿਸਾਨ ਤੇ ਗਰੀਬ ਪਰਿਵਾਰਾਂ ਦੀ ਚਿੰਤਾ ਵਧੀ, ਸਰਕਾਰ ਨੇ ਲਿਆ ਫ਼ੈਸਲਾ
Published On
By Sach Kahoon Desk
Government School News: ਲਖਨਊ। ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਾਇਮਰੀ ਸਕੂਲਾਂ ਨੂੰ ਮਰਜ ਕਰਨ ਦੀ ਪ੍ਰਕਿਰਿਆ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ਦੇ ਤਹਿਤ ਸੰਭਲ ਜ਼ਿਲ੍ਹੇ ਵਿੱਚ 181 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 95 ਸਕੂਲ ਪੂਰੀ ਤਰ੍ਹਾਂ ਬੰਦ ਅਤੇ ਤਾਲੇ ਲਗਾ ਦਿੱਤੇ ਜਾਣਗੇ। ਬਾਕੀ […]
Schools News: ਬੰਦ ਹੋਣ ਜਾ ਰਹੇ ਹਨ 275 ਸਰਕਾਰੀ ਸਕੂਲ, ਸਰਕਾਰ ਨੇ ਹੁਕਮ ਕੀਤੇ ਜਾਰੀ
Published On
By Sach Kahoon Desk
Schools News: ਲਖਨਊ। ਉੱਤਰ ਪ੍ਰਦੇਸ਼ ਸਰਕਾਰ ਨੇ ਸਹਾਰਨਪੁਰ ’ਚ ਘੱਟ ਹਾਜ਼ਰੀ ਵਾਲੇ ਪ੍ਰਾਇਮਰੀ ਤੇ ਜੂਨੀਅਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੇੜਲੇ ਹੋਰ ਸਕੂਲਾਂ ’ਚ ਭੇਜਣ ਦਾ ਫੈਸਲਾ ਕੀਤਾ ਹੈ ਤੇ ਹੁਣ ਤੋਂ ਖਾਲੀ ਸਕੂਲ ਇਮਾਰਤਾਂ ’ਚ ਪ੍ਰੀ-ਪ੍ਰਾਇਮਰੀ ਕਲਾਸਾਂ ਤੇ ਲਾਇਬ੍ਰੇਰੀਆਂ ਸ਼ੁਰੂ ਕੀਤੀਆਂ ਜਾਣਗੀਆਂ। ਜ਼ਿਲ੍ਹਾ ਸਹਾਰਨਪੁਰ ਦੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਕੋਮਲ ਸਾਂਗਵਾਨ ਨੇ ਮੰਗਲਵਾਰ ਸਵੇਰੇ ਇਸ […]
Summer Vacations: ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਸਕੂਲਾਂ ’ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ
Published On
By Sach Kahoon Desk
Summer Vacations: ਨਵੀਂ ਦਿੱਲੀ। ਗਰਮੀ ਦੇ ਕਹਿਰ ਨਾਲ ਉੱਤਰ ਭਾਰਤ ਝੁਲਸ ਰਿਹਾ ਹੈ। ਮੌਸਮ ਵਿਭਾਗ ਨੇ ਅੱਤ ਦੀ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 49.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ […]
Electricity In UP: ਯੂਪੀ ’ਚ ਬਿਜਲੀ ਦੇ ਨਿੱਜੀਕਰਨ ਦਾ ਵਿਰੋਧ, ਦੇਸ਼ ਦੇ 27 ਲੱਖ ਬਿਜਲੀ ਕਾਮੇ ਸੜਕਾਂ ’ਤੇ ਉਤਰੇ
Published On
By Sach Kahoon Desk
ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ Electricity In UP: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਉੱਤਰ ਪ੍ਰਦੇਸ਼ ਵਿੱਚ ਬਿਜਲੀ ਦੀ ਨਿੱਜੀਕਰਨ ਦੇ ਵਿਰੋਧ ਵਿੱਚ ਦੇਸ਼ ਭਰ ਦੇ 27 ਲੱਖ ਕਾਮੇ ਸੜਕਾਂ ’ਤੇ ਉੱਤਰੇ ਹੋਏ ਹਨ। ਇਸ ਤਹਿਤ ਹੀ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਵੀ ਜੁਆਇੰਟ ਫੋਰਮ, ਕੌਂਸਲ ਆਫ ਜੂਨੀਅਰ ਇੰਜਨੀਅਰਜ਼ ਅਤੇ ਪੀਐੱਸਈਬੀ […]
Agriculture Land News: ਵਾਹੀਯੋਗ ਜ਼ਮੀਨ ਨਾਲ ਜੁੜੀ ਖਤਰਨਾਕ ਰਿਪੋਰਟ ਨੇ ਵਧਾਈ ਚਿੰਤਾ, ਸਰਕਾਰ ਨੂੰ ਲੈਣਾ ਪਿਆ ਇਹ ਅਹਿਮ ਫ਼ੈਸਲਾ
Published On
By Sach Kahoon Desk
Agriculture Land News: 15 ਫੀਸਦੀ ਜ਼ਮੀਨ ਭਾਰੀ ਧਾਤਾਂ ਨਾਲ ਪ੍ਰਦੂਸ਼ਿਤ Agriculture Land News: ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਸਰਕਾਰ ਅਗਲੇ ਦੋ ਸਾਲਾਂ ਵਿੱਚ ਕੁਦਰਤੀ ਖੇਤੀ ’ਤੇ 2 ਅਰਬ ਰੁਪਏ ਦਾ ਨਿਵੇਸ਼ ਕਰੇਗੀ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਮਿੱਟੀ ਵਿੱਚ ਭਾਰੀ ਧਾਤਾਂ ਦਾ ਲਗਾਤਾਰ ਵਧਦਾ ਪੱਧਰ ਖੇਤੀਬਾੜੀ ਖੇਤਰ ਲਈ ਇੱਕ ਵੱਡਾ ਸੰਕਟ ਹੈ। ਇੱਕ ਗਲੋਬਲ […]
Google Maps: ਕੀ ਤੁਸੀਂ ਵੀ ਗੱਡੀ ਚਲਾਉਂਦੇ ਸਮੇਂ ਲੈਂਦੇ ਹੋ ਗੂਗਲ ਮੈਪ ਦਾ ਸਹਾਰਾ?, ਤਾਂ ਹੋ ਜਾਓ ਸਾਵਧਾਨ!, ਹੋ ਸਕਦੈ ਭਾਰੀ ਨੁਕਸਾਨ
Published On
By Sach Kahoon Desk
Google Maps: ਬਰੇਲੀ (ਏਜੰਸੀ)। ਬਹੁਤ ਸਾਰੇ ਲੋਕ ਗੱਡੀ ਚਲਾਉਂਦੇ ਸਮੇਂ ਅਨਜਾਣ ਰਸਤਿਆਂ ’ਤੇ ਗੂਗਲ ਮੈਪ ਦਾ ਸਹਾਰਾ ਲੈਂਦੇ ਹਨ। ਗੂਗਲ ਮੈਪ ਦੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਆਮ ਹੀ ਦੇਖਣ ਤੇ ਸੁਨਣ ਨੂੰ ਮਿਲਦੀਆਂ ਹਨ ਜਿਨ੍ਹਾਂ ਕਰਕੇ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਜੀ ਹਾਂ, ਕਈ ਵਾਰ ਗੂਗਲ ਮੈਪ ਵੀ ਧੋਖਾ ਦੇ ਸਕਦਾ ਹੈ […]
Sambal Incident: ਸੰਭਲ ਕਾਂਡ ’ਤੇ ਰਾਕੇਸ਼ ਟਿਕੈਤ ਦਾ ਬਿਆਨ, ਡੀਏਪੀ ਸਬੰਧੀ ਸਰਕਾਰ ’ਤੇ ਬਿੰਨ੍ਹਿਆ ਨਿਸ਼ਾਨਾ
Published On
By Sach Kahoon Desk
Sambal Incident: ਬਦਾਯੂੰ (IANS)। ਕਿਸਾਨ ਆਗੂ ਰਾਕੇਸ਼ ਟਿਕੈਤ ਐਤਵਾਰ ਨੂੰ ਬਦਾਯੂੰ ਦੇ ਸਾਹਸਵਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਵਰਕਰ ਮੀਟਿੰਗ ਵਿੱਚ ਪੁੱਜੇ। ਇੱਥੇ ਬੀਕੇਯੂ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਉੱਤਰ ਪ੍ਰਦੇਸ਼ ਦੇ ਸੰਭਲ ਦੀ ਘਟਨਾ ਅਤੇ ਡੀਏਪੀ ਖਾਦ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੱਤੀ। […]
