ਸਿੱਖਿਆ
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
School Bus Safety: ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ
Published On
By Sach Kahoon Desk
2 ਬੱਸਾਂ ਵਿੱਚ ਮੁੱਢਲੀ ਸਹਾਇਤਾ ਕਿੱਟ ਨਾ ਹੋਣ ਕਾਰਨ ਕੀਤੇ ਚਲਾਨ, ਸਕੂਲ ਪ੍ਰਬੰਧਕਾਂ ਨੂੰ ਸੁਰੱਖਿਆ ਮਾਪਦੰਡ ਪੂਰੇ ਕਰਨ ਦੀ ਹਦਾਇਤ School Bus Safety: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ 35 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ । […]
Singapore Training: ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ 8ਵਾਂ ਬੈਚ ਆਧੁਨਿਕ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਿਆ
Published On
By Sach Kahoon Desk
Singapore Training: ਚੰਡੀਗੜ੍ਹ, (ਏਜੰਸੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 30 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਬੈਚ ਸਿਖਲਾਈ ਲਈ ਸਿੰਗਾਪੁਰ ਭੇਜਿਆ। ਇਹ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦਾ 8ਵਾਂ ਬੈਚ ਹੈ ਅਤੇ ਇਸ ਨਾਲ ਹੁਣ ਤੱਕ ਸਿੰਗਾਪੁਰ ਵਿੱਚ ਸਿਖਲਾਈ ਲਈ ਭੇਜੇ ਗਏ ਪ੍ਰਿੰਸੀਪਲਾਂ ਦੀ ਗਿਣਤੀ 264 ਹੋ ਗਈ ਹੈ। […]
Punjab Education News: ਬਲਾਕ ਭਾਦਸੋਂ -2 ਅਧੀਨ ਆਉਂਦੇ ਕਲੱਸਟਰਾਂ ਦੀ ਦਾਖ਼ਲੇ ਸਬੰਧੀ ਹੋਈ ਵਿਸ਼ੇਸ਼ ਇੱਕਤਰਤਾ
Published On
By Sach Kahoon Desk
Punjab Education News: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਅਧੀਨ ਆਉਂਦੇ ਕਲੱਸਟਰ ਚਹਿਲ,ਜਿੰਦਲਪੁਰ ਤੇ ਗੋਬਿੰਦਪੁਰਾ ਦੇ ਸਮੂਹ ਸੀਐੱਚਟੀ, ਐੱਚਟੀ ਅਤੇ ਸਕੂਲ ਇੰਚਾਰਜਾਂ ਦੀ ਕਲੱਸਟਰ ਚਹਿਲ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਇਸ ਸਮੇਂ ਵਿਦਿਆਰਥੀਆਂ ਦੇ ਪੇਪਰਾਂ, ਨਵੇਂ ਸੈਸ਼ਨ ਦੇ ਦਾਖ਼ਲੇ ਸਬੰਧੀ , ਐੱਚ.ਪੀ.ਸੀ. ਤੇ ਵਿਭਾਗੀ ਗਤੀਵਿਧੀਆਂ ਸੰਬੰਧੀ ਗੱਲਬਾਤ ਕਰਦਿਆਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਅਧਿਆਪਕਾਂ ਨੂੰ ਨਵੇਂ […]
Punjab Government: ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ’ਚ ਵਿਆਪਕ ਸੁਧਾਰ ਲਿਆਉਣ ਲਈ ਵਚਨਬੱਧ : ਸਪੀਕਰ ਸੰਧਵਾਂ
Published On
By Sach Kahoon Desk
ਮਾਲੇਰਕੋਟਲਾ ਦੇ ਤਾਰਾ ਵਿਵੇਕ ਕਾਲਜ ’ਚ ਕੀਤੀ ਸ਼ਿਰਕਤ Punjab Government: ਮਾਲੇਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ’ਚ ਵਿਆਪਕ ਸੁਧਾਰ ਲਿਆਉਣ ਲਈ ਵਚਨਬੱਧ ਹੈ। ਰਾਜ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱੱਚ ਆਧੁਨਿਕ ਕਲਾਸਰੂਮ, ਲੈਬੋਰਟਰੀਆਂ, ਲਾਇਬ੍ਰੇਰੀਆ ਬਣਾ ਕੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ […]
Punjab Education News: ਪੰਜਾਬ ’ਚ ਮਿਲ ਰਹੀ ਸਿੱਖਿਆ ਸਬੰਧੀ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ, ਕਿਹਾ ਇਸ ਤਰ੍ਹਾਂ ਹੋ ਰਹੀ ਐ ਤਰੱਕੀ
Published On
By Sach Kahoon Desk
5,000 ਸਕੂਲਾਂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕਰਨ ਲਈ 400 ਕਰੋੜ ਰੁਪਏ ਦਾ ਡਿਜੀਟਲਾਈਜ਼ੇਸ਼ਨ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ; ਇਤਿਹਾਸਕ ਡਿਜੀਟਲ ਵਿਸਥਾਰ ਅਧੀਨ ਲਗਭਗ 3,700 ਸਕੂਲਾਂ ਵਿੱਚ ਲਗਾਏ ਜਾਣਗੇ ਇੰਟਰਐਕਟਿਵ ਫਲੈਟ ਪੈਨਲ 20 ਮਾਰਚ ਤੱਕ, ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਸਕੂਲ ਨੂੰ ਨਵੇਂ ਡਿਜੀਟਲ ਉਪਕਰਣ ਮਿਲ ਜਾਣਗੇ: ਹਰਜੋਤ ਸਿੰਘ ਬੈਂਸ Punjab Education News: ਚੰਡੀਗੜ੍ਹ। ਪੰਜਾਬ […]
CBSE Exam: ਸੀਬੀਐਸਈ ਪ੍ਰੀਖਿਆਵਾਂ ’ਚ ਹੁਣ ਰੱਟੇ ਮਾਰਨ ਦਾ ਦੌਰ ਖਤਮ, ਹੁਣ ਤਰਕ ਤੇ ਸਮਝ ਨਾਲ ਦਿੱਤੇ ਜਾਣਗੇ ਅੰਕ
Published On
By Sach Kahoon Desk
CBSE Exam: ਨਵੀਂ ਦਿੱਲੀ (ਏਜੰਸੀ)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀਆਂ ਬੋਰਡ ਪ੍ਰੀਖਿਆਵਾਂ ’ਚ ਰਵਾਇਤੀ, ਰੱਟੇ-ਅਧਾਰਿਤ ਪ੍ਰਸ਼ਨਾਂ ਦਾ ਯੁੱਗ ਖਤਮ ਹੋ ਰਿਹਾ ਹੈ। ਬੋਰਡ ਨੇ ਆਪਣੀ ਮੁਲਾਂਕਣ ਪ੍ਰਣਾਲੀ ’ਚ ਕ੍ਰਾਂਤੀ ਲਿਆ ਦਿੱਤੀ ਹੈ, ਯੋਗਤਾ-ਅਧਾਰਿਤ, ਕੇਸ-ਅਧਾਰਿਤ, ਤੇ ਸਰੋਤ-ਅਧਾਰਿਤ ਏਕੀਕ੍ਰਿਤ ਪ੍ਰਸ਼ਨਾਂ ’ਤੇ ਕੇਂਦ੍ਰਿਤ। ਇਸ ਨਵੀਂ ਤਬਦੀਲੀ ਦਾ ਉਦੇਸ਼ ਸਿੱਖਿਆ ਨੂੰ ਵਿਹਾਰਕ ਤੇ ਵਿਸ਼ਲੇਸ਼ਣਾਤਮਕ ਬਣਾਉਣਾ ਹੈ, ਨਾ ਕਿ […]
Punjab News: ਖੁਸ਼ਖਬਰੀ- ਜ਼ਿਲ੍ਹਾ ਮਾਨਸਾ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਤੋਹਫਾ, ਜਾਣੋ
Published On
By Sach Kahoon Desk
‘ਆਈਟੀਆਈ ’ਚੋਂ ਕੋਈ ਬੇਰੁਜ਼ਗਾਰ ਨਹੀਂ ਸਗੋਂ ਕਾਮੇ ਬਣ ਕੇ ਨਿੱਕਲਣਗੇ’: ਮੁੱਖ ਮੰਤਰੀ ਮਾਨ ਆਈਟੀਆਈ ਦੇ ਨੀਂਹ ਪੱਥਰ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟਾਇਆ ਭਰੋਸਾ Punjab News: (ਸੁਖਜੀਤ ਮਾਨ) ਮਾਨਸਾ/ਝੁਨੀਰ। ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਨੇੜਲੇ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਹੁਣ ਤਕਨੀਕੀ ਸਿੱਖਿਆ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਜਾਣ ਦੀ ਲੋੜ ਨਹੀਂ ਰਹੇਗੀ […]
Patiala News: ਪੰਜਾਬੀ ’ਵਰਸਿਟੀ ਵਿਖੇ ਪੰਜਾਬ ਦਾ ਪਹਿਲਾ ‘ਸਾਈਬਰ ਵੈੱਲਨੈੱਸ ਤੇ ਸਕਿਉਰਟੀ ਸੈਂਟਰ’ ਸਥਾਪਿਤ
Published On
By Sach Kahoon Desk
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ ਉਦਘਾਟਨ Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵੱਲੋਂ ਡਿਜੀਟਲ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਖੇ ‘ਸਾਈਬਰ ਵੈੱਲਨੈੱਸ ਅਤੇ ਸਕਿਉਰਿਟੀ ਸੈਂਟਰ’ ਸਥਾਪਿਤ ਕੀਤਾ ਗਿਆ ਹੈ। ਰੂਸਾ ਗ੍ਰਾਂਟ ਦੀ ਸਹਾਇਤਾ ਨਾਲ਼ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਤਹਿਤ ਸਥਾਪਿਤ ਇਸ ਕੇਂਦਰ ਦਾ […]
Punjab Health News: ਅਧਿਐਨ’ ਚ ਵੱਡਾ ਖੁਲਾਸਾ: ‘ਪੰਜਾਬ ਦੇ ਜ਼ਿਆਦਾਤਰ ਕਿਸ਼ੋਰਾਂ ’ਚ ਗੁੱਸੇ ਦਾ ਪੱਧਰ ਔਸਤ ਨਾਲੋਂ ਉੱਚਾ’
Published On
By Sach Kahoon Desk
ਪੰਜਾਬੀ ’ਵਰਸਿਟੀ ਵਿਖੇ ਹੋਇਆ ਅਧਿਐਨ Punjab Health News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਵਿਚਲੇ ਕਿਸ਼ੋਰ ਉਮਰ ਲੜਕੇ-ਲੜਕੀਆਂ ’ਚ ਵਧ ਰਹੀ ਗੁੱਸੇਖੋਰੀ ਵਾਲੀ ਪ੍ਰਵਿਰਤੀ ਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਸਿੱਖਿਆ ਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਖੋਜਾਰਥੀ ਡਾ. ਤਾਜਪ੍ਰੀਤ ਕੌਰ ਵੱਲੋਂ ਇਹ […]
JEE Exam Result: ਜੇਈਈ ਦੀ ਪ੍ਰੀਖਿਆ ’ਚੋਂ ਆਸ਼ੀ ਗੋਇਲ ਨੇ ਜ਼ਿਲ੍ਹੇ ਵਿੱਚੋਂ ਕੀਤਾ ‘ਟਾਪ’
Published On
By Sach Kahoon Desk
ਢੋਲ ਢਮੱਕਿਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਿਦਿਆਰਥਣ ਦਾ ਕੀਤਾ ਸਵਾਗਤ JEE Exam Result: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਦੇ ਦੋ ਵਿਦਿਆਰਥੀਆਂ ਨੇ ਜੇਈਈ ਮੇਨਜ ਦੀ ਪ੍ਰੀਖਿਆ ਸੈਸ਼ਨ-1, 2026 ਵਿੱਚ ਸੰਗਰੂਰ ਜ਼ਿਲ੍ਹਾ ਸੰਗਰੂਰ ਦਾ ਮਾਣ ਵਧਾਇਆ ਹੈ। ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਸ਼ਹਿਰ ਦੀ ਵਿਦਿਆਰਥਣ ਆਸੀ ਨੇ ਜੇਈਈ ਮੇਨਜ 2026 ਵਿੱਚ ਸ਼ਾਨਦਾਰ 99.9616373 ਪ੍ਰਤੀਸ਼ਤ ਅੰਕ ਪ੍ਰਾਪਤ […]
Desh Bhagat University: ਦੇਸ਼ ਭਗਤ ਯੂਨੀਵਰਸਿਟੀ ’ਚ 13ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ
Published On
By Sach Kahoon Desk
Desh Bhagat University: (ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦਾ 13ਵਾਂ ਡਿਗਰੀ ਵੰਡ ਸਮਾਰੋਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ’ਚ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਵਿਦਿਅਕ ਸੈਸ਼ਨ 2025-26 ਦੇ ਲੱਗਭਗ 1500 ਵਿਦਿਆਰਥੀਆਂ ਨੂੰ ਇਸ ਸਮਾਰੋਹ ਦੌਰਾਨ ਡਿਗਰੀਆਂ ਅਤੇ ਡਿਪਲੋਮੇ ਪ੍ਰਦਾਨ ਕੀਤੇ ਗਏ। ਇਸ ਮੌਕੇ ਡੀ.ਬੀ.ਯੂ. ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ […]
CBSE Board Exam 2026: ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਭਲਕੇ ਤੋਂ, ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਵਿਸ਼ੇਸ਼ ਧਿਆਨ
Published On
By Sach Kahoon Desk
CBSE Board Exam 2026: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਨੂੰ ਸ਼ੁਰੂ ਹੋਣ ਵਾਲੀਆਂ ਹਨ। ਬੋਰਡ ਅਨੁਸਾਰ ਲਗਭਗ 4.6 ਮਿਲੀਅਨ ਵਿਦਿਆਰਥੀ ਦੋਵਾਂ ਜਮਾਤਾਂ ’ਚ ਬੈਠਣਗੇ। ਇੱਕ ਸੁਰੱਖਿਅਤ, ਅਨੁਸ਼ਾਸਿਤ ਤੇ ਤਣਾਅ-ਮੁਕਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ, ਸੀਬੀਐੱਸਈ ਨੇ ਵਿਦਿਆਰਥੀਆਂ ਲਈ ‘ਕੀ ਕਰੀਏ ਤੇ ਕੀ […]
